Garden-fresh finds · Free shipping over $65 · Browse the beds

ਮੈਂ ਸਾਊ ਕੁੜੀ ਨਹੀਂ ਹਾਂ | Mai Sau Kudi Nahi Han Poetry book By Pawan Gulati

SKU: 98174766577

4.3
USD26.99 USD59.99

Pay in 4 interest-free payments of $6.75 Learn more

Shipping Estimate
USA
  • USA
  • CAN

Ships within 48 hours · Estimated delivery Aug 2 - Aug 7

Description

By Pawan Gulati

The novel traces the trajectory of the havoc wrought in the lives of the lower caste protagonist Jagseer and his mother

Rani Jinda

Check the link for to see more poetry from the book:

ਕਿਤਾਬ ਬਚਪਨਾ ਵਿੱਚ ਲੇਖਕ ਵੱਲੋਂ ਕਵਿਤਾ ਰੂਪ ਵਿੱਚ ਦਿਲ ਦੀ ਉਹ ਹਾਲਤ ਬਿਆਨ ਕੀਤੀ ਹੈ ਜਿਹੜੀ ਕਿ ਚੜ੍ਹਦੀ ਉੱਮਰ ਵੇਲੇ ਕਿਸੇ ਦੇ ਦਿਲ ਦੇ ਕਰੀਬ ਹੋਣ ਪਿੱਛੋਂ ਤੁਰ ਜਾਣ ਨਾਲ ਪੈਦਾ ਹੁੰਦੀ ਹੈ ।ਇਸ ਕਿਤਾਬ ਦਾ ਦੂਜਾ ਪੱਖ ਇਹ ਵੀ ਹੈ ਕਿ ਮੰਨ ਲਓ ਕੋਈ ਦਿਲ ਦੇ ਨੇੜੇ ਤਾਂ ਆਇਆ ਪਰ ਅਸੀਂ ਉਸ ਦੇ ਨੇੜੇ ਨਹੀਂ ਹੋ ਪਾਏ। ਆਪਣੇ ਅੰਦਾਜ਼ ਅਤੇ ਪ੍ਰਵਾਹ ਵਿੱਚ ਚੱਲ ਰਹੀ ਸ਼ਾਇਰੀ ਪਾਠਕ ਨੂੰ ਦਿਲਕਸ਼ ਤਰੀਕੇ ਨਾਲ ਪੜ੍ਹਣ ਵੇਲੇ ਰੁੱਚੀ ਪ੍ਰਦਾਨ ਕਰਦੀ ਹੈ ਅਤੇ ਪਾਠਕ ਆਪਣੇ ਦਿਲ ਦੇ ਵਲਵਲਿਆਂ ਨੂੰ ਇਸ ਕਿਤਾਬ ਜਰੀਏ ਬਹੁਤ ਨੇੜੇ ਤੋ ਮਹਿਸੂਸ ਕਰ ਸਕਦਾ ਹੈ। ਇੱਕ ਗੱਲ ਹੋਰ ਕਿ ਕਿਤਾਬ ਦੀ ਸਾਰੀ ਸ਼ਾਇਰੀ ਦੇ ਨਾਲ ਹੀ ਕਿਤਾਬ ਦੇ ਸ਼ੁਰੂਆਤ ਵਾਲੀਆਂ ਕੁਝ ਗੱਲਾਂ ਵੀ ਬਾਕੀ ਕਿਤਾਬ ਜਿੰਨਾ ਮਹੱਤਵ ਰੱਖਦੀਆਂ ਹਨ।

ਮੈਂ ਸਾਊ ਕੁੜੀ ਨਹੀਂ ਹਾਂ | Mai Sau Kudi Nahi Han Poetry book By Pawan GulatiBy Brar Jessy

Exchange/Return Notes
  • We offer a 30-day return/exchange service after receiving.
  • Final sale items are not eligible for returns or exchanges.
  • To process your return/exchange, please contact us at [email protected]
  • Please click here for more details>>> Return & Exchange Policy

You may also like

recommand products